ਆਦਿ ਬਾਣੀ ਵਿਆਖਿਆ


 • ਗੁਰਬਾਣੀ ਸਾਡੇ ਕੋਲ ਅਨਮੋਲ ਖਜ਼ਾਨਾ ਹੈ ਇਸਦਾ ਕੋਈ ਵੀ ਮੁੱਲ ਨਹੀ ਹੈ ਇਸ ਲਈ ਸਚੁ ਖੋਜ ਅਕੈਡਮੀ ਟੀਮ ਨੇ ਇਹ ਫੈਂਸਲਾ ਕੀਤਾ ਹੈ ਕਿ ਜਿਸ ਭਾ ਵਸਤੂ ਮਿਲੀ ਹੈ ਉਸੀ ਭਾ ਇਹ ਸਭ ਨੂੰ ਮਿਲੇ ।

  ਸਚੁ ਖੋਜ ਅਕੈਡਮੀ ਵਲੋਂ ਹੁਣ ਤੱਕ ਦੀਆਂ ਗੁਰਬਾਣੀ ਵਿਆਖਿਆ ਦਾ ਲਗਭਗ ੨੭gb mp੩ ਡਾਟਾ ਬਣ ਚੁੱਕਾ ਹੈ । ਆਪ ਜੇ ਇਹ ਵਿਆਖਿਆਵਾਂ ਪ੍ਰਾਪਤ ਕਰਨੀਆਂ ਚਾਹੁੰਦੇ ਹੋ ਤਾਂ ਤੁਸੀਂ ਸਾਨੂੰ ੨,੪,੮,੧੬ ਜਾਂ ੩੨ ਜੀਬੀ ਪੈਨ ਡ੍ਰਾਇਵ (Pen Drive) ਡਾਕ ਰਾਹੀਂ ਜਾਂ ਕੋਰੀਅਰ ਰਾਹੀਂ ਭੇਜ ਦਿਉ । ਅਸੀ ਤੁਹਾਨੂੰ ਵਿਆਖਿਆਵਾਂ ਭਰ ਕੇ ਬਿਨਾਂ ਕਿਸੀ ਖਰਚੇ ਜਾਂ ਭੇਟਾਂ ਤੋਂ ਡਾਕ ਰਾਹੀਂ ਵਾਪਿਸ ਭੇਜ ਦਿਆਂਗੇ ।

 • ਅਗਰ ਆਪ ਜੀ ਨੂੰ ਡਾਉਨਲੋਡ ਕਰਨ ਵਿੱਚ ਕੋਈ ਪਰੇਸ਼ਾਨੀ ਆ ਰਹੀ ਹੈ ਤਾਂ...
  ਜਾਂ...
  ਹੋਰ ਜਾਣਕਾਰੀ ਲਈ ਸਾਨੂੰ ਈਮੇਲ ਕਰੋ ਜੀ...
   Email:- sachkhojacademy1@gmail.com

ਹੁਣ ਤੱਕ ਹੇਠ ਲਿਖੀਆਂ ਬਾਣੀਆਂ ਦੀ ਵਿਆਖਿਆ ਸਚੁਖੋਜ ਅਕੈਡਮੀ ਵਲੋਂ ਹੋ ਚੁੱਕੀ ਹੈ ।

 • ਸਿਰੀਰਾਗ ਕੀ ਵਾਰ ਮਹਲਾ ੪ ਸਲੋਕਾ ਨਾਲਿ ॥ (ਪੰਨਾ ੮੩)
 • ਸਿਰੀਰਾਗੁ ਕਬੀਰ ਜੀਉ ਕਾ  (ਪੰਨਾ ੯੧)
 • ਰਾਮਕਲੀ ਕੀ ਵਾਰ ਮਹਲਾ ੩ ॥ (ਪੰਨਾ ੯੪੭)