ਲਿੰਕਸ

ਇੰਟਰਨੇਟ ਤੇ ਸਚੁ ਖੋਜ ਅਕੈਡਮੀ ਸੰਬੰਧਿਤ ਵੇਬਸਾਈਟਾਂ ਦੇ ਲਿੰਕ


WEBSITES (ਵੈਬਸਾਇਟਸ)

ਹੁਣ ਤੱਕ ਦੀਆਂ ਸਾਰੀਆਂ ਆਡੀਉ ਰਿਕਾਰਡਿੰਗ ਦਾ ਡਾਉਨਲੋਡ ਲਿੰਕ 


FACEBOOK  PAGES

ਇਹ ਪੇਜ ਸਚੁ ਖੋਜ ਅਕੈਡਮੀ ਦੇ ਸਿਖਿਆਰਥੀਆਂ ਵਲੋਂ ਗੁਰਮਤਿ ਪਰਚਾਰ ਲਈ ਬਣਾਏ ਗਏ ਹਨ ।
  • Sachkhoj: ਅਲੱਗ - ਅਲੱਗ ਵਿਸ਼ਿਆਂ ਦੇ ਬਾਰੇ ਗੁਰਮਤਿ ਨਜ਼ਰੀਆ ।
          Link: https://www.facebook.com/SachKhoj

  • Dasam Granth Da Sach : ਦਸਮ ਬਾਣੀ ਦੇ ਟੀਕਿਆਂ ਵਿੱਚ ਜਾਣਬੁਝ ਕੇ ਜਾਂ ਅਨਜਾਣਪੁਣੇ ਨਾਲ ਪਾਏ ਗਏ ਜਾਂ ਪੈ ਗਏ ਭੁਲੇਖਿਆਂ ਨੂੰ ਦੂਰ ਕਰਨਾ ।
         Link: https://www.facebook.com/dasamgranthdasach

  • Gurmukhi Shabadkosh : ਗੁਰਬਾਣੀ ਆਪਣਾ ਸਬਦਕੋਸ਼ (dictionary) ਆਪ ਹੈ । ਗੁਰਬਾਣੀ ਸਮਝਣ ਲਈ ਕਿਸੀ ਵੀ ਸੰਸਾਰੀ (ਗੁਰਬਾਣੀ ਦੀ ਵਿਚਾਰਧਾਰਾ ਤੋਂ ਬਾਹਰਲੇ) ਸਬਦਕੋਸ਼ ਦੀ ਜਰੂਰਤ ਨਹੀ ਹੈ । ਇਸੇ ਲਈ ਸਚੁ ਖੋਜ ਅਕਾਦਮੀ ਵਲੋਂ ਇਹ ਗੁਰਮੁਖਿ ਸਬਦਕੋਸ਼ ਬਣਾਇਆ ਗਿਆ ਹੈ ਤਾਂ ਕਿ ਗੁਰਬਾਣੀ ਦੀ ਖੋਜ ਕਰਨ ਵਾਲਿਆਂ ਨੂੰ ਆਸਾਨੀ ਹੋ ਸਕੇ । ਇਸ ਸਬਦਕੋਸ਼ ਵਿੱਚ ਗੁਰਬਾਣੀ ਦੇ ਅਰਥ ਗੁਰਬਾਣੀ ਵਿਚੋਂ ਹੀ ਦਿੱਤੇ ਗਏ ਹਨ ।
          Link: https://www.facebook.com/gurmukhisabadkosh

  • Sachkhoj Radio : ਆਦਿ ਬਾਣੀ ਤੇ ਦਸਮ ਬਾਣੀ ਦੇ ਟੀਕਿਆਂ (ਵਿਆਖਿਆਵਾਂ) ਵਿੱਚ ਜਾਣਬੁਝ ਕੇ ਜਾਂ ਅਨਜਾਣਪੁਣੇ ਨਾਲ ਪਾਏ ਗਏ ਜਾਂ ਪੈ ਗਏ ਭੁਲੇਖਿਆਂ ਨੂੰ ਦੂਰ ਕਰਕੇ ਨਿਰੋਲ ਗੁਰਮਤਿ ਨੂੰ ਗੁਰਬਾਣੀ (ਆਦਿ ਬਾਣੀ ਤੇ ਦਸਮ ਬਾਣੀ) ਵਿਚੋਂ ਖੋਜ ਕੇ ਉਸਦਾ ਪਰਚਾਰ ਤੇ ਪ੍ਰਸਾਰ ਕਰਨ ਲੀ ਸਚਖੋਜੁ ਰੇਡੀਉ ਚਲਾਇਆ ਗਿਆ ਹੈ ।
           Link: https://www.facebook.com/sachkhojradio

  • Gurbani Vyaakhya Hindi: गुरबानी विआखिया हिंदी में. आप को इस पेज में हिंदी में गुरबानी विआखिया मिलेगी ।
          Link: https://www.facebook.com/gurbanivyaakhyahindi

  • Gurbani Tikakari Parchol : ਗੁਰਬਾਣੀ ਟੀਕਾਕਾਰੀ ਪੜਚੋਲ ਪੇਜ ਬਣਾਉਣ ਦਾ ਕਾਰਨ ਹੈ ਕਿ ਪਿਛਲੇ ਲਗਭਗ ੧੫੦ ਸਾਲ ਤੋਂ ਗੁਰਬਾਣੀ ਦੀ ਟੀਕਾਕਾਰੀ (ਵਿਆਖਿਆ ਜਾਂ ਅਰਥਬੋਧ) ਦਾ ਕਾਰਜ ਆਰੰਭ ਹੋਇਆ ਸੀ । ਕਿਸੀ ਵੀ ਟੀਕਾਕਾਰ ਨੇ ਗੁਰਬਾਣੀ ਵਿਚੋਂ ਗੁਰਬਾਣੀ ਦੇ ਅਰਥ ਖੋਜਣ ਦੀ ਸਹੀ ਵਿਧੀ ਨਹੀ ਅਪਣਾਈ, ਨਤੀਜਾ ਇਹ ਨਿਕਲਿਆ ਕਿ ਅਰਥਾਂ ਦੇ ਅਨਰਥ ਹੁੰਦੇ ਰਹੇ । ਇਸ ਪੇਜ ਵਿੱਚ ਆਪ ਜੀ ਨਾਲ ਗੁਰਬਾਣੀ ਦੇ ਟੀਕਾਕਾਰਾਂ ਦੁਆਰਾ ਕੀਤੀਆਂ ਊਂਣਤਾਈਆਂ ਤੇ ਉਨ੍ਹਾਂ ਦਾ ਸਮਾਧਾਨ ਕਿਵੇਂ ਕੀਤਾ ਜਾਵੇ ਬਾਰੇ ਵਿਚਾਰ ਕੀਤੀ ਜਾਵੇਗੀ ।

          Link: https://www.facebook.com/GurbaniTikakariParchol

  • Dharam Singh Nihang Singh and Sukhwinder Singh Nihang Singh: ਸਚੁ ਖੋਜ ਅਕੈਡਮੀ ਵਲੋਂ ਧਰਮ ਸਿੰਘ ਨਿਹੰਗ ਸਿੰਘ ਜੀ ਦੇ ਸਹਿਯੋਗ ਦੇ ਨਾਲ-ਨਾਲ ਅਕੈਡਮੀ ਦੇ ਸਿੱਖੀਆਰਥੀ ਸੁਖਵਿੰਦਰ ਸਿੰਘ ਜੀ ਮੰਡੀ ਗੋਬਿੰਦਗੜ੍ਹ ਵਲੋਂ ਵੀ ਇਹ ਉਪਰਾਲਾ ਸ਼ੁਰੂ ਕੀਤਾ ਗਿਆ ਹੈ ਕਿ ਜਿਸ ਨਾਲ ਗੁਰਬਾਣੀ ਦੇ ਸਚੁ ਦੀ ਖੋਜੁ, ਅਖਰੀ ਅਰਥਾਂ ਤੋਂ ਅੱਗੇ ਜਾ ਕੇ ਕੀਤੀ ਜਾ ਸਕੇ ।
          Link: https://www.facebook.com/dharamsinghnihangsingh
          Link: https://www.facebook.com/SukhwinderSinghNihangSingh

  • Spiritual Consciousness: English page sharing Gurmat Thoughts
          Link: https://www.facebook.com/SpiritualConsciousness.SachKhojAcademy


ਯੂ-ਟਯੂਬ ਤੇ ਸਬਸਕਰਾੲੀ ਕਰੋ:
  •     ਅਧਿਕਾਰੀਕ ਚੈਨਲ
              Link: http://www.youtube.com/subscription_center?add_user=sachkhojacademy
  •     Gurmukhi Shabadkosh
              Link: http://www.youtube.com/subscription_center?add_user=GurmukhiSabadKosh
  •     ਸਪਿਰਿਚੁਅਲ ਵਿਸਡਮ ਚੈਨਲ: ੲਿਹ ਚੈਨਲ ਸਿੱਖਿਅਾਰਥੀ ਵਲੋਂ ਚਲਾੲਿਅਾ ਜਾ ਰਿਹਾ ਹੈ ਜਿਸ ਵਿੱਚ ਸਚੁ ਖੋਜ ਅਕੈਡਮੀ ਦੀ ਕਥਾ ਵਿੱਚੋ ਕੁਝ ਕਟਿੰਗ ਹਨ ਅਤੇ ਜਿਸ ਵਿੱਚ ਬਿਲਕੁਲ ਸੰਖੇਪ ਵਿੱਚ ਗੁਰਮਤਿ ਦੀ ਕੋੲੀ ਗੱਲ ਕਹ ਗੲੀ ਹੈ। ਪੂਰਾ ਸਮਝਣ ਲੲੀ ਅਧਿਕਾਰਿਕ ਚੈਨਲ ੳੁਤੇ ਵਿਅਾਖਿਅਾ ਸੁਣੋ:
              Link (old): http://www.youtube.com/subscription_center?add_user=TheSpiritualWisdom 
              Link (new): https://www.youtube.com/channel/UCAu07sxVpCKa3qLcriT_xmw/videos
  •     ਸੁਖਵਿੰਦਰ ਸਿੰਘ ਨਿਹੰਗ ਸਿੰਘ ਜੀ ਦਾ ਚੈਨਲ: ਸੁਖਵਿੰਦਰ ਸਿੰਘ ਜੀ ਅਕੈਡਮੀ ਦੇ ਸਿੱਖਿਅਾਰਥੀ ਹਨ।
              Link: http://www.youtube.com/subscription_center?add_user=sukhwindermgg