ਸੰਵਾਦ

"ਧਰਮ ਨਾਲ ਫ਼ਰਕ ਪੈਂਦਾ ਹੈ - ਧਾਰਮਿਕ ਨੁਮਾਇੰਦਿਆਂ ਨਾਲ ਗੱਲ-ਬਾਤ" ਇਹ ਨਾਮ ਹੈ ਵਿਚਾਰ-ਵਟਾਂਦਰੇ ਦੀ ਇੱਕ ਨਵੀਂ ਲੜੀ ਦਾ, ਜਿਸ ਵਿੱਚ ਜਰਮਨੀ ਦੀ ਕੇਂਦਰੀ ਵਜ਼ਾਰਤ (ਬੀ.ਐਮ.ਜ਼ੈਡ) ਦੁਨੀਆ ਭਰ ਦੇ ਧਰਮਾਂ ਦੇ ਨੁਮਾਇੰਦਿਆਂ ਨੂੰ ਬੁਲਾ ਕੇ, ਧਰਮਾਂ ਦੀ 'ਨਿਰੰਤਰ ਵਿਕਾਸ ਅਤੇ ਸ਼ਾਂਤੀ' ਲਈ ਸੰਭਾਵੀ ਭੂਮਿਕਾ ਉੱਤੇ ਚਰਚਾ ਕਰਵਾਇਆ ਕਰੇਗੀ । ਇਸ ਲੜੀ ਦੇ ਪਹਿਲੇ ਗੋਸ਼ਟੀ ਸਮਾਰੋਹ ਵਿੱਚ, ਧਰਮ ਸਿੰਘ ਨਿਹੰਗ ਸਿੰਘ, ਸਿੱਖ ਧਰਮ ਦੇ ਉੱਘੇ ਬੁੱਧਵਾਨ ਨੂੰ ਸੱਦਿਆ ਗਿਆ ।

  • ਧਰਮ ਅਤੇ ਵਿਕਾਸ ਕਾਨਫਰੰਸ ੨੦੧੬ - ਬਰਲਿਨ, ਜਰਮਨੀ  (ਜਲਦ ਹੀ ਅਪਡੇਟ ਕਰਾਂਗੇ)